ⓘ Free online encyclopedia. Did you know? page 2

ਮੀਰ ਤਕੀ ਮੀਰ

ਮੋਹੰਮਦ ਤਕੀ ਉਰਫ ਮੀਰ ਤਕੀ ਮੀਰ ਉਰਦੂ ਅਤੇ ਫਾਰਸੀ ਭਾਸ਼ਾ ਦੇ ਮਹਾਨ ਸ਼ਾਇਰ ਸਨ। ਮੀਰ ਨੂੰ ਉਰਦੂ ਦੇ ਉਸ ਪ੍ਰਚਲਨ ਲਈ ਯਾਦ ਕੀਤਾ ਜਾਂਦਾ ਹੈ ਜਿਸ ਵਿੱਚ ਫਾਰਸੀ ਅਤੇ ਹਿੰਦੁਸਤਾਨੀ ਦੇ ਸ਼ਬਦਾਂ ਦਾ ਅੱਛਾ ਮਿਸ਼ਰਣ ਅਤੇ ਤਾਲਮੇਲ ਹੋਵੇ। ਅਹਮਦ ਸ਼ਾਹ ਅਬਦਾਲੀ ਅਤੇ ਨਾਦਰ ਸ਼ਾਹ ਦੇ ਹਮਲਿਆਂ ਨਾਲ ਵਲੂੰਧਰੀ ਦਿੱਲੀ ਨੂ ...

ਮੈਰੀਅਸ ਕੁਰਕਿਨਸਕੀ

ਇਵਯਲੋ ਸਟੋਯਾਨੋਵ ਜੋ ਮੈਰੀਅਸ ਕੁਰਕਿਨਸਕੀ ਵਜੋਂ ਜਾਣਿਆ ਜਾਂਦਾ ਹੈ। ਉਹ ਬੁਲਗਾਰੀਅਨ ਅਦਾਕਾਰ, ਨਿਰਦੇਸ਼ਕ, ਫ਼ਿਲਮ ਲੇਖਕ ਅਤੇ ਪੌਪ ਗਾਇਕ ਹੈ। ਉਸਨੇ 1996 ਦੀ ਬੁਲਗਾਰੀ ਫ਼ਿਲਮ ਡਨੇਵਿਕੈਟ ਨਾ ਐਡਿਨ ਲੂਡ ਦਾ ਨਿਰਦੇਸ਼ਨ ਅਤੇ ਅਭਿਨੈ ਕੀਤਾ ਸੀ। ਕੁਰਕਿਨਸਕੀ ਨੇ ਆਪਣੇ ਵਨ ਮੈਨ ਸ਼ੋਅ ਜਿਵੇਂ ਕਿ "ਦ ਲੇਡੀ ਵਿਦ ਪ ...

ਨਾਦਰ ਸ਼ਾਹ ਦੀ ਵਾਰ

ਨਾਦਰ ਸ਼ਾਹ ਦੀ ਵਾਰ ਨਜਾਬਤ ਦੁਆਰਾ ਨਾਦਰ ਸ਼ਾਹ ਦੇ ਭਾਰਤ ਉੱਤੇ ਹਮਲੇ ਸੰਬੰਧੀ ਇੱਕ ਵਾਰ ਹੈ। ਨਾਦਰ ਸ਼ਾਹ ਦੀ ਵਾਰ ਲਿਖਤੀ ਰੂਪ ਵਿੱਚ ਨਹੀਂ ਮਿਲਦੀ ਸਗੋਂ 1898 ਵਿੱਚ ਸਰ ਐਡਵਰਡ ਮੈਕਲੋਗਨ ਨੇ ਬਾਰ ਇਲਾਕੇ ਦੇ ਮਰਾਸੀ ਦੇ ਮੂੰਹੋਂ ਸੁਣਿਆ ਤੇ ਪੰਡਤ ਹਰੀ ਕ੍ਰਿਸ਼ਨ ਕੋਲ ਨੂੰ ਲਿਖਣ ਲਈ ਪ੍ਰੇਰਿਆ।ਪੰਡਤ ਜੀ ਨੇ ਜਿ ...

ਸ਼ਿਗਮੋ

ਸ਼ਿਗਮੋ ਜਾਂ ਸ਼ਿਸ਼ਿਰੋਤਸਵਾ ਭਾਰਤੀ ਰਾਜ ਗੋਆ ਵਿਚ ਮਨਾਇਆ ਜਾਣ ਵਾਲਾ ਬਸੰਤ ਦਾ ਤਿਉਹਾਰ ਹੈ, ਜਿੱਥੇ ਇਹ ਹਿੰਦੂ ਭਾਈਚਾਰੇ ਦੇ ਮੁੱਖ ਤਿਉਹਾਰਾਂ ਵਿਚੋਂ ਇੱਕ ਹੈ। ਇਹ ਕੋਂਕਣੀ ਪ੍ਰਵਾਸ ਦੁਆਰਾ ਵੀ ਮਨਾਇਆ ਜਾਂਦਾ ਹੈ ਅਤੇ ਹੋਲੀ ਦਾ ਭਾਰਤੀ ਤਿਉਹਾਰ ਇਸੇ ਦਾ ਹੀ ਹਿੱਸਾ ਹੈ।

ਹਾਵਰਡ ਹਿਊਜਸ

ਹਾਵਰਡ ਹਿਊਜਸ ਰੋਬਾਰਡ ਜੂਨੀਅਰ ਇੱਕ ਅਮਰੀਕੀ ਕਾਰੋਬਾਰੀ ਜਰਨੈਲ, ਨਿਵੇਸ਼ਕ, ਰਿਕਾਰਡ ਪਾਇਲਟ, ਫਿਲਮ ਨਿਰਦੇਸ਼ਕ ਅਤੇ ਸਮਾਜ ਸੇਵਕ ਸੀ। ਉਸਨੂੰ ਉਸਦੇ ਜੀਵਨ ਕਾਲ ਵਿੱਚ ਸੰਸਾਰ ਦੇ ਸਭ ਤੋਂ ਵੱਧ ਵਿੱਤੀ ਸਫਲ ਵਿਅਕਤੀਆਂ ਵਿੱਚੋਂ ਇੱਕ ਜਾਣਿਆ ਜਾਂਦਾ ਹੈ। ਉਸ ਨੇ ਪਹਿਲਾਂ ਇੱਕ ਫਿਲਮ ਨਿਰਮਾਤਾ ਦੇ ਤੌਰ।ਤੇ ਨਾਮ ਕਮਾ ...

ਸਿੱਖ ਇਤਿਹਾਸ

ਸਿੱਖੀ ਦਾ ਇਤਿਹਾਸ ਗੁਰੂ ਨਾਨਕ, ਪਹਿਲੇ ਗੁਰੂ ਵਲੋਂ ਪੰਦਰਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਇਆ। ਇਸਦੀਆਂ ਧਾਰਮਿਕ ਅਤੇ ਕੌਮੀ ਰਸਮਾਂ-ਰੀਤਾਂ ਨੂੰ ਗੁਰੂ ਗੋਬਿੰਦ ਸਿੰਘ ਨੇ 30 ਮਾਰਚ 1699 ਵਾਲੇ ਦਿਨ ਸਰਲ ਕੀਤਾ। ਵੱਖ ਜਾਤੀਆਂ ਅਤੇ ਪਿਛੋਕੜ ਵਾਲੇ ਆਮ ਸਧਾਰਨ ਇਨਸਾਨਾਂ ਨੂੰ ਖੰਡੇ ...

ਧਾਰਮਿਕ ਅਧਿਐਨ

ਧਾਰਮਿਕ ਅਧਿਐਨ, ਜਿਸ ਨੂੰ ਧਰਮ ਦਾ ਅਧਿਐਨ ਵੀ ਕਿਹਾ ਜਾਂਦਾ ਹੈ, ਇੱਕ ਅਕਾਦਮਿਕ ਖੇਤਰ ਹੈ ਜੋ ਧਾਰਮਿਕ ਵਿਸ਼ਵਾਸਾਂ, ਵਿਹਾਰਾਂ ਅਤੇ ਸੰਸਥਾਵਾਂ ਦੀ ਖੋਜ ਲਈ ਸਮਰਪਿਤ ਹੈ। ਇਹ ਧਰਮ ਦੀ ਚਰਚਾ, ਤੁਲਨਾ ਅਤੇ ਵਿਆਖਿਆ ਕਰਦਾ ਹੈ, ਪ੍ਰਣਾਲੀਬੱਧ, ਇਤਿਹਾਸ-ਅਧਾਰਤ ਅਤੇ ਅੰਤਰ-ਸਭਿਆਚਾਰਕ ਪਰਿਪੇਖਾਂ ਤੇ ਜ਼ੋਰ ਦਿੰਦਾ ਹੈ ...

ਭੂਟਾਨ ਦਾ ਇਤਿਹਾਸ

ਭੂਟਾਨ ਦਾ ਮੁੱਢਲਾ ਇਤਿਹਾਸ ਮਿਥਿਹਾਸ ਵਿੱਚ ਫੈਲਿਆ ਹੋਇਆ ਹੈ ਅਤੇ ਅਸਪਸ਼ਟ ਹੈ। ਕੁਝ ਢਾਂਚਿਆਂ ਤੋਂ ਸਬੂਤ ਮਿਲਦੇ ਹਨ ਕਿ ਭੂਟਾਨ 2000 ਈਪੂ ਦੇ ਜ਼ਮਾਨੇ ਵਿੱਚ ਵੀ ਮੌਜੂਦ ਸੀ। ਇੱਕ ਦੰਦ ਕਹਾਣੀ ਦੇ ਅਨੁਸਾਰ ਇਸ ਉੱਤੇ 7 ਵੀਂ ਸਦੀ ਈਪੂ ਦੇ ਲਾਗੇ ਚਾਗੇ ਵਿੱਚ ਕੂਚ-ਬਹਾਰ ਦੇ ਰਾਜੇ ਸੰਗਲਦੀਪ ਦਾ ਰਾਜ ਸੀ, ਪਰ 9ਵ ...

ਇਤਿਹਾਸ

ਇਤਿਹਾਸ ਮਨੁੱਖਾਂ ਦੇ ਭੂਤ-ਕਾਲ ਦੇ ਅਧਿਐਨ ਨੂੰ ਕਿਹਾ ਜਾਂਦਾ ਹੈ। ਸਿਧਾਂਤਕਾਰ ਈ.ਐੱਚ. ਕਰ ਨੇ ਆਪਣੀ ਮਸ਼ਹੂਰ ਕਿਤਾਬ ‘ਵੱਟ ਇਜ਼ ਹਿਸਟਰੀ’ ਵਿੱਚ ਇਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਕਰ ਅਨੁਸਾਰ 19ਵੀਂ ਸਦੀ ਦੇ ਪੱਛਮੀ ਇਤਿਹਾਸਕਾਰਾਂ ਦਾ ਦ੍ਰਿਸ਼ਟੀਕੋਣ ਤੱਥਾਂ ਨੂੰ ਇਕੱਠੇ ਕਰਨ ਦੁਆਲੇ ਘੁੰਮਦਾ ਸੀ। ਇਸ ਦ ...

ਭਾਰਤ ਦਾ ਇਤਿਹਾਸ

ਭਾਰਤ ਦਾ ਇਤਿਹਾਸ ਲਗਭਗ 5000 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਸਿੰਧੁ ਘਾਟੀ ਸਭਿਅਤਾ, ਜਿਸਦਾ ਸ਼ੁਰੂ ਕਾਲ ਲਗਭਗ 3300 ਈਸਾਪੂਰਵ ਤੋਂ ਮੰਨਿਆ ਜਾਂਦਾ ਹੈ। ਇਸ ਸਭਿਅਤਾ ਦੀ ਲਿਪੀ ਹੁਣ ਤੱਕ ਸਫਲਤਾ ਭਰਿਆ ਪੜ੍ਹੀ ਨਹੀਂ ਜਾ ਸਕੀ ਹੈ। ਸਿੱਧੂ ਘਾਟੀ ਸਭਿਅਤਾ ਪਾਕਿਸਤਾਨ ਅਤੇ ਉਸ ਤੋਂ ਨਾਲ ਦੇ ਭਾਰਤੀ ਸੂਬੇ ਵਿੱਚ ਫ ...

ਪੂਰਵ ਇਤਿਹਾਸ

ਪੂਰਬ ਇਤਿਹਾਉਸ ਕਾਲ ਨੂੰ ਕਿਹਾ ਜਾਂਦਾ ਹੈ ਜਦੋਂ ਆਦਮੀ ਨੇ ਲਿਖਣ ਦਾ ਅਨੁਭਵ ਨਹੀਂ ਸੀ ਤਾਂ ਸਾਨੂੰ ਲਿਖਤ ਵਿੱਚ ਇਸ ਕਾਲ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਪ੍ਰੰਤੂ ਇਸ ਯੁੱਗ ਵਿੱਚ ਮਾਨਵ ਇਤਿਹਾਸ ਦੀ ਕਈ ਮਹੱਤਵਪੂਰਨ ਘਟਨਾਵਾਂ ਹੋਈਆਂ ਜਿਵੇਂ ਹਿਮਯੁੱਗ, ਆਦਮੀ ਦਾ ਅਫ਼ਰੀਕਾ ਵਿਚੋਂ ਨਿਕਲ ਕੇ ਦੁਨੀਆ ਦੇ ਬਾਕੀ ...

ਧਾਰਮਿਕ ਪਰਿਵਰਤਨ

ਧਾਰਮਿਕ ਪਰਿਵਰਤਨ ਦੂਜਿਆਂ ਦੀ ਰਹਿਤ ਨੂੰ ਇੱਕ ਖਾਸ ਧਾਰਮਿਕ ਸੰਸਕ੍ਰਿਤ ਨਾਲ ਦਰਸਾਇਆ ਗਿਆ ਵਿਸ਼ਵਾਸਾਂ ਦਾ ਇੱਕ ਸਮੂਹ ਅਪਣਾਉਣਾ ਹੈ। ਇਸ ਤਰ੍ਹਾਂ "ਧਾਰਮਿਕ ਰੂਪਾਂਤਰਣ" ਇੱਕ ਧਾਰਨਾ ਨੂੰ ਅਨੁਪਾਤ ਤੋਂ ਮੁਕਤ ਕਰਨ ਅਤੇ ਦੂਜੀ ਨਾਲ ਸੰਬੰਧਿਤ ਹੋਣ ਦਾ ਵਰਣਨ ਕਰੇਗਾ। ਇਹ ਇੱਕੋ ਧਰਮ ਵਿੱਚ ਇੱਕ ਦੂਜੇ ਤੋਂ ਹੋ ਸਕਦਾ ...

ਡਾ. ਕਿਰਪਾਲ ਸਿੰਘ

ਡਾ. ਕਿਰਪਾਲ ਸਿੰਘ ਦਾ ਜਨਮ ਗੁਜਰਾਂਵਾਲਾ ਵਿੱਚ ਹੋਇਆ। ਆਪ ਦੀ ਦਿਲਚਸਪੀ ਇਤਿਹਾਸ ਵੱਲ ਵਧੇਰੇ ਹੋਣ ਕਰਕੇ ਆਪ ਦਾ ਨਾਂਅ ਭਾਰਤ ਦੇ ਆਧੁਨਿਕ ਅਤੇ ਮੱਧਕਾਲੀਨ ਇਤਿਹਾਸ ਵਿੱਚ ਨਿਵੇਕਲਾ ਯੋਗਦਾਨ ਪਾਉਣ ਵਿੱਚ ਅਨਿੱਖੜਵਾਂ ਹੈ।

ਪ੍ਰਮੁੱਖ ਧਾਰਮਿਕ ਸਮੂਹ

ਦੁਨੀਆ ਦੇ ਪ੍ਰਮੁੱਖ ਧਰਮਾਂ ਅਤੇ ਅਧਿਆਤਮਕ ਪਰੰਪਰਾਵਾਂ ਨੂੰ ਕੁਝ ਛੋਟੇ ਪ੍ਰਮੁੁੱਖ ਸਮੂਹਾਂ ਵਿੱਚ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ, ਹਾਲਾਂਕਿ ਇਹ ਇਕੋ ਜਿਹਾ ਅਭਿਆਸ ਨਹੀਂ ਹੈ| ਇਹ ਸਿਧਾਂਤ 18 ਵੀਂ ਸਦੀ ਵਿੱਚ ਸਮਾਜ ਵਿੱਚ ਗੈਰ-ਯੂਰਪੀਅਨ ਸਭਿਅਤਾ ਦੇ ਪੱਧਰ ਦੀ ਪਛਾਣ ਕਰਨ ਦੇ ਟੀਚੇ ਨਾਲ ਸ਼ੁਰੂ ਕੀਤਾ ਗਿਆ ਸੀ ...

ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ

ਆਧੁਨਿਕ ਪੰਜਾਬੀ ਵਾਰਤਕ ਦੇ ਇਤਿਹਾਸ ਵਿੱਚ ਡਾ: ਸਤਿੰਦਰ ਸਿੰਘ ਨੇ ਆਧੁਨਿਕ ਪੰਜਾਬੀ ਵਾਰਤਕ ਸਾਹਿਤ ਦੇ ਨਵੇਂ ਰੂਪ ਪੇਸ਼ ਕੀਤੇ ਹਨ। ਇਤਿਹਾਸਕ ਤੌਰ ਤੇ ਆਧੁਨਿਕ ਪੰਜਾਬੀ ਵਾਰਤਕ ਦਾ ਆਰੰਭ 19ਵੀਂ ਸਦੀ ਦੇ ਮਗਰਲੇ ਅੱਧ ਤੋਂ ਹੋਇਆ ਹੈ। ਮਸਲਨ ਸਾਹਿਤ ਵਿੱਚ ਵਾਰਤਕ ਨੂੰ ਆਮਤੋਰ ਤੇ ਤਰਕ-ਯੁਕਤ ਅਤੇ ਵਿਚਾਰ ਪ੍ਰਧਾਨ ...

ਬਲਬੀਰ ਸਿੰਘ

ਡਾ. ਬਲਬੀਰ ਸਿੰਘ ਇੱਕ ਪੰਜਾਬੀ ਸਾਹਿਤਕਾਰ ਸੀ। ਉਹ ਪੰਜਾਬੀ ਦੇ ਸ਼੍ਰੋਮਣੀ ਸਾਹਿਤਕਾਰ ਭਾਈ ਵੀਰ ਸਿੰਘ ਦਾ ਭਰਾ ਸੀ। ਦੇਹਰਾਦੂਨ ਸਥਿਤ ਡਾ. ਬਲਬੀਰ ਸਿੰਘ ਮੈਮੋਰੀਅਲ ਲਾਇਬ੍ਰੇਰੀ ਵਿੱਚ ਸੰਸਕ੍ਰਿਤ, ਪ੍ਰਾਕਿਰਤ, ਹਿੰਦੀ, ਫਾਰਸੀ ਅਤੇ ਉਰਦੂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਤ ਅਤੇ ਸਿੱਖ ਅਧਿਐਨ, ਪੰਜਾਬ ਦੇ ਇਤਿਹਾ ...

ਗਿਆਨੀ ਗੁਰਦਿੱਤ ਸਿੰਘ

ਗਿਆਨੀ ਗੁਰਦਿੱਤ ਸਿੰਘ ਪੰਜਾਬੀ ਪੱਤਰਕਾਰ, ਸੰਪਾਦਕ ਅਤੇ ਵਾਰਤਕ ਲੇਖਕ ਸਨ। ਉਨ੍ਹਾਂ ਦੀ ਕਿਤਾਬ ਮੇਰਾ ਪਿੰਡ ਇੰਨੀ ਮਕਬੂਲ ਹੋਈ ਕਿ ਪਛਾਣ ਵਜੋਂ ਉਨ੍ਹਾਂ ਦੇ ਨਾਂ ਨਾਲ ਜੁੜ ਗਈ ਅਤੇ ਉਨ੍ਹਾਂ ਨੂੰ ‘ਮੇਰਾ ਪਿੰਡ’ ਵਾਲਾ ਗਿਆਨੀ ਗੁਰਦਿੱਤ ਸਿੰਘ ਕਿਹਾ ਜਾਣ ਲੱਗ ਪਿਆ। ਗਿਆਨੀ ਜੀ ਆਪਣੇ ਸਮੇਂ ਦੀ ਉੱਘੀ ਧਾਰਮਿਕ ਅਤੇ ...

ਮਨੁੱਖੀ ਵਿਗਿਆਨ

ਮਾਨਵ ਸ਼ਾਸਤਰ ਪਿਛਲੇ ਅਤੇ ਵਰਤਮਾਨ ਸੋਸਾਇਟੀਆਂ ਦੇ ਅੰਦਰ ਮਨੁੱਖ ਦੇ ਵੱਖ-ਵੱਖ ਪਹਿਲੂਆਂ ਦਾ ਅਧਿਐਨ ਹੈ। ਸਮਾਜਿਕ ਮਾਨਵ-ਵਿਗਿਆਨ ਅਤੇ ਸੱਭਿਆਚਾਰਕ ਮਾਨਵ ਸ਼ਾਸਤਰ ਸਮਾਜਾਂ ਦੇ ਨਿਯਮਾਂ ਅਤੇ ਕਦਰਾਂ ਦਾ ਅਧਿਐਨ ਕਰਦੇ ਹਨ। ਭਾਸ਼ਾਈ ਮਾਨਵ-ਵਿਗਿਆਨ ਇਸ ਪਹਿਲੂ ਦਾ ਅਧਿਐਨ ਕਰਦਾ ਹੈ ਕਿ ਭਾਸ਼ਾ ਸਮਾਜਿਕ ਜੀਵਨ ਨੂੰ ਕ ...

ਮਿੱਟੀ ਵਿਗਿਆਨ

ਮਿੱਟੀ ਵਿਗਿਆਨ, ਕੁਦਰਤੀ ਸਰੋਤ ਦੇ ਤੌਰ ਤੇ ਧਰਤੀ ਦੀ ਸਤਹ ਤੇ ਇੱਕ ਮਿੱਟੀ ਦਾ ਗਠਨ, ਵਰਗੀਕਰਨ ਅਤੇ ਮੈਪਿੰਗ ਸਮੇਤ ਮਿੱਟੀ ਦਾ ਅਧਿਐਨ ਹੈ। ਮਿੱਟੀ ਦੀਆਂ ਵਿਸ਼ੇਸ਼ਤਾਵਾਂ ਜਿਵੇਂ ਭੌਤਿਕ, ਰਸਾਇਣਕ, ਜੈਵਿਕ ਅਤੇ ਉਪਜਾਊ ਸੰਪੱਤੀਆਂ ਅਤੇ ਮਿੱਟੀ ਦੇ ਉਪਯੋਗ ਅਤੇ ਪ੍ਰਬੰਧਨ ਦੇ ਸਬੰਧ ਵਿੱਚ ਇਹਨਾਂ ਦੀ ਵਰਤੋਂ ਤੇ ਸੰ ...

ਜੈਵਿਕ ਮਾਨਵ ਸ਼ਾਸਤਰ

ਜੈਵਿਕ ਮਾਨਵ ਸ਼ਾਸਤਰ, ਨੂੰ ਭੌਤਿਕ ਮਾਨਵ-ਵਿਗਿਆਨ, ਵਜੋਂ ਵੀ ਜਾਣਿਆ ਜਾਂਦਾ ਹੈ। ਮਨੁੱਖੀ ਜੀਵਾਂ ਦੇ ਜੈਵਿਕ ਅਤੇ ਵਿਵਹਾਰਕ ਪਹਿਲੂਆਂ, ਉਹਨਾਂ ਦੇ ਸੰਬੰਧਿਤ ਗ਼ੈਰ-ਮਨੁੱਖੀ ਪੂਰਵਜਾਂ ਅਤੇ ਉਨ੍ਹਾਂ ਦੇ ਵਿਨਾਸ਼ਕਾਰੀ ਮੂਲ ਦੇ ਪੂਰਵਜਾਂ ਨਾਲ ਸੰਬੰਧਤ ਇੱਕ ਵਿਗਿਆਨਕ ਅਨੁਸ਼ਾਸਨ ਹੈ। ਇਹ ਮਾਨਵ ਸ਼ਾਸਤਰ ਦਾ ਉਪ-ਖੇਤ ...

ਮਨੁੱਖ ਦਾ ਵਿਕਾਸ

ਮਨੁੱਖ ਦਾ ਵਿਕਾਸ ਵਿਕਾਸਵਾਦ ਦੀ ਉਹ ਪ੍ਰਕਿਰਿਆ ਹੈ, ਜੋ ਆਧੁਨਿਕ ਮਨੁੱਖਾਂ ਦੇ ਉਤਪੰਨ ਹੋਣ ਵੱਲ ਤੁਰਦੀ ਹੈ, ਜਿਹੜੀ ਮੁੱਖ ਤੌਰ ਤੇ ਜਾਨਵਰਾਂ ਦੇ - ਵਿਸ਼ੇਸ਼ ਤੌਰ ਤੇ ਜੀਨਸ ਹੋਮੋ ਦੇ ਵਿਕਾਸਵਾਦੀ ਇਤਿਹਾਸ ਤੋਂ ਸ਼ੁਰੂ ਹੁੰਦੀ ਹੈ - ਅਤੇ ਹੋਮੋ ਸੈਪੀਅਨਾਂ ਦਾ ਜਨਮ ਹੋਮੀਨਿਡ ਪਰਿਵਾਰ, ਮਾਨਵਹਾਰ ਬਾਂਦਰਾਂ ਦੀ ਇ ...

ਉਪਿੰਦਰ ਸਿੰਘ

ਉਪਿੰਦਰ ਸਿੰਘ ਇੱਕ ਇਤਿਹਾਸਕਾਰ ਅਤੇ ਦਿੱਲੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਮੁਖੀ ਹਨ। ਉਹਨਾਂ ਨੂੰ ਸੋਸ਼ਲ ਸਾਇੰਸਜ਼ ਦੀ ਸ਼੍ਰੇਣੀ ਵਿੱਚ ਉਦਘਾਟਨੀ "ਇਨਫੋਸਿਸ ਇਨਾਮ" ਵੀ ਪ੍ਰਾਪਤ ਹੈ।

ਵਿਗਿਆਨ ਦਾ ਇਤਿਹਾਸ

ਵਿਗਿਆਨ/ਸਾਇੰਸ ਦਾ ਇਤਿਹਾਸ ਵਿਗਿਆਨ ਅਤੇ ਵਿਗਿਆਨਿਕ ਗਿਆਨ, ਕੁਦਰਤੀ ਅਤੇ ਸਮਾਜਕ ਵਿਗਿਆਨ ਦੋਵਾਂ ਸਮੇਤ, ਦੇ ਵਿਕਾਸ ਦਾ ਅਧਿਐਨ ਹੈ। ਸਾਇੰਸ ਕੁਦਰਤੀ ਸੰਸਾਰ ਬਾਰੇ ਅਨੁਭਵੀ, ਸਿਧਾਂਤਕ ਅਤੇ ਵਿਵਹਾਰਕ ਗਿਆਨ ਦੀ ਇੱਕ ਸੰਸਥਾ ਹੈ, ਜੋ ਵਿਗਿਆਨੀਆਂ ਦੁਆਰਾ ਤਿਆਰ ਕੀਤਾ ਗਿਆ ਹੈ ਜੋ ਅਸਲ ਸੰਸਾਰ ਵਰਤਾਰਿਆਂ ਦੇ ਨਿਰੀ ...

ਤੇਲ ਬੀਅਰ ਸ਼ੇਵਾ

ਰੀਜ਼ਨ ਏਸ਼ੀਆ-ਪ੍ਰਸ਼ਾਂਤ ਤੇਲ ਬੀਅਰ ਸ਼ੇਵਾ ਇਬਰਾਹੀਅਨ ਜਾਂ ਟੇਲ ਈਸ-ਸਬਾ ਅਰਬੀ ਦੱਖਣੀ ਇਜ਼ਰਾਈਲ ਵਿੱਚ ਇੱਕ ਪੁਰਾਤੱਤਵ ਸਥਾਨ ਹੈ ਜੋ ਬਾਇਰਸ਼ਬਾ ਦੇ ਬਿਬਲੀਕਲ ਸ਼ਹਿਰ ਦੇ ਬੁੱਤ ਮੰਨਿਆ ਜਾਂਦਾ ਹੈ। ਇਹ ਆਧੁਨਿਕ ਸ਼ਹਿਰ ਬੇਰਸ਼ਬਾ ਅਤੇ ਟੇਲ ਸ਼ੇਵਾ ਦੇ ਨਵੇਂ ਬੇਡੁਆਨ ਕਸਬੇ ਦੇ ਪੱਛਮ ਵਿੱਚ ਸਥਿਤ ਹੈ / ਅਸ ਐਸਬੀ ...

ਸਮਰਕੰਦ ਖੇਤਰ

ਸਮਰਕੰਦ ਖੇਤਰ ਉਜ਼ਬੇਕਿਸਤਾਨ ਦੇ ਖੇਤਰਾਂ ਵਿੱਚੋਂ ਇੱਕ ਹੈ। ਇਹ ਦੇਸ਼ ਦੇ ਕੇਂਦਰ ਵਿੱਚ ਜ਼ਰਫ਼ਸ਼ਾਨ ਨਦੀ ਦੀ ਘਾਟੀ ਵਿੱਚ ਸਥਿਤ ਹੈ। ਇਹ ਤਾਜਿਕਸਤਾਨ, ਨਵੋਈ ਖੇਤਰ, ਜਿਜ਼ਾਖ ਖੇਤਰ ਅਤੇ ਕਸ਼ਕਾਦਾਰਯੋ ਖੇਤਰ ਦੇ ਨਾਲ ਲੱਗਦਾ ਹੈ। ਇਸ ਵਿੱਚ 16.400 ਕਿਮੀ² ਖੇਤਰ ਸ਼ਾਮਲ ਹੈ। ਅਨੁਮਾਨ ਹੈ ਕਿ ਆਬਾਦੀ 2.322.000 ...

ਕਲਾ ਦਾ ਇਤਿਹਾਸ

ਕਲਾ ਦਾ ਇਤਿਹਾਸ ਸੁਹਜ ਦੇ ਉਦੇਸ਼ਾਂ ਲਈ ਮਨੁੱਖ ਦੁਆਰਾ ਦ੍ਰਿਸ਼ਟ ਰੂਪ ਵਿੱਚ ਬਣਾਈਆਂ ਚੀਜ਼ਾਂ ਨੂੰ ਮੁੱਖ ਰੱਖਦਾ ਹੈ। ਵਿਜ਼ੂਅਲ ਆਰਟ ਨੂੰ ਵਿਭਿੰਨ ਤਰੀਕਿਆਂ ਨਾਲ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ, ਜਿਵੇਂ ਕਿ ਲਲਿਤ ਕਲਾ ਨੂੰ ਵਿਹਾਰਕ ਕਲਾਵਾਂ ਤੋਂ ਵੱਖ ਕਰਨਾ; ਮਨੁੱਖੀ ਰਚਨਾਤਮਕਤਾ ਤੇ ਸਮੁੱਚੇ ਤੌਰ ਤੇ ਧਿਆਨ ...

ਪਰੰਪਰਾ

ਪਰੰਪਰਾ ਇੱਕ ਵਿਸ਼ਵਾਸ ਜਾਂ ਵਿਹਾਰ ਹੁੰਦਾ ਹੈ ਜੋ ਇੱਕ ਸਮੂਹ ਜਾਂ ਸਮਾਜ ਵਿੱਚ ਬੀਤੇ ਸਮੇਂ ਤੋਂ ਸੰਕੇਤਕ ਅਰਥਾਂ ਜਾਂ ਵਿਸ਼ੇਸ਼ ਮਹੱਤਵ ਦੇ ਨਾਲ ਚਲਿਆ ਰਿਹਾ ਹੁੰਦਾ ਹੈ। ਆਮ ਉਦਾਹਰਣਾਂ ਵਿੱਚ ਛੁੱਟੀਆਂ ਜਾਂ ਅਵਿਵਹਾਰਕ ਪਰ ਸਮਾਜਕ ਤੌਰ ਤੇ ਅਰਥਪੂਰਨ ਕਪੜੇ ਸ਼ਾਮਲ ਹੁੰਦੇ ਹਨ, ਪਰ ਇਹ ਵਿਚਾਰ ਸਮਾਜਿਕ ਨਿਯਮਾਂ ਜ ...

ਐਲਫ਼ਰਡ ਲੂਈਸ ਕਰੋਬਰ

ਐਲਫ਼ਰਡ ਲੂਈਸ ਕਰੋਬਰ ਇੱਕ ਅਮਰੀਕੀ ਸੱਭਿਆਚਾਰਕ ਮਾਨਵ-ਸ਼ਾਸਤਰੀ ਸੀ। ਉਸ ਨੇ 1901 ਵਿੱਚ ਕੋਲੰਬੀਆ ਯੂਨੀਵਰਸਿਟੀ ਚ ਫਰੈਜ਼ ਬੌਸ ਤੋਂ ਪੀ.ਐਚ.ਡੀ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਉਸਨੂੰ ਕੋਲੰਬੀਆ ਵਲੋ ਐੈਥਰੋਪੋਲਜੀ ਵਿੱਚ ਪਹਿਲਾ ਡਾਕਟਰੇਟ ਹੋਣ ਵਜੋਂ ਸਨਮਾਨਿਤ ਕੀਤਾ ਗਿਆ। ਉਹ ਕੈਲੀਫੋਰਨੀਆ ਦੀ ਯੂਨੀਵਰਸਿਟੀ, ਬ ...

ਪਪੀਤਾ

ਪਪੀਤਾ ਕਾਰੀਕਾ ਪਾਪਾਇਆ ਨਾਮਕ ਪੌਦੇ ਦੇ ਫਲ ਹੈ, ਜੋ ਕਾਰੀਕਾਸੀਏ ਪੌਦਾ ਕੁਲ ਦੇ ਕਾਰੀਕਾ ਵੰਸ਼ ਦੀ ਇੱਕੋ-ਇੱਕ ਜਾਤੀ ਹੈ। ਇਹ ਅਮਰੀਕਾ ਮਹਾਂ-ਮਹਾਂਦੀਪ ਦੇ ਤਪਤ-ਖੰਡੀ ਇਲਾਕਿਆਂ ਦਾ ਮੂਲ ਵਾਸੀ ਹੈ, ਸ਼ਾਇਦ ਦੱਖਣੀ ਮੈਕਸੀਕੋ ਅਤੇ ਗੁਆਂਢੀ ਮੱਧ ਅਮਰੀਕਾ ਤੋਂ ਆਇਆ ਹੈ। ਇਸ ਦੀ ਸਭ ਤੋਂ ਪਹਿਲੀ ਵਾਹੀ-ਖੇਤੀ ਮੈਕਸੀਕ ...

ਚੀਨ ਦਾ ਇਤਿਹਾਸ

ਪੁਰਾਤਨ ਸਰੋਤਾਂ ਦੇ ਅਧਾਰ ਉੱਤੇ ਚੀਨ ਵਿੱਚ ਮਨੁੱਖ ਵਸੇਵਾਂ ਲਗਭਗ ਸਾਢੇ ਬਾਈ ਲੱਖ ਸਾਲ ਪੁਰਾਣਾ ਹੈ। ਚੀਨ ਦੀ ਸੱਭਿਅਤਾ ਸੰਸਾਰ ਦੀਆਂ ਪੁਰਾਤਨਤਮ ਸੱਭਿਅਤਾਵਾਂ ਵਿੱਚੋਂ ਇੱਕ ਹੈ। ਇਹ ਉਹਨਾਂ ਗਿਣੇ-ਚੁਣੇ ਸੱਭਿਅਤਾਵਾਂ ਵਿੱਚ ਇੱਕ ਹੈ ਜਿਹਨਾਂ ਨੇ ਪ੍ਰਾਚੀਨ ਕਾਲ ਵਿੱਚ ਆਪਣਾ ਅਜ਼ਾਦ ਲੇਖਾਣੀ ਦਾ ਵਿਕਾਸ ਕੀਤਾ। ਹ ...

ਪੱਥਰ ਯੁੱਗ

ਪੱਥਰ ਯੁੱਗ ਇੱਕ ਲੰਮਾ ਪੂਰਵ ਇਤਹਾਸ ਸਮਾਂ ਹੈ ਜਦੋਂ ਇਨਸਾਨ ਔਜਾਰ ਬਣਾਉਣ ਲਈ ਮੁੱਖ ਤੌਰਤੇ ਪੱਥਰ ਦਾ ਵਰਤੋਂ ਕਰਦਾ ਸੀ। ਇਹ ਧਾਤਾਂ ਦੀ ਖੋਜ ਤੋਂ ਪਹਿਲਾਂ ਦਾ ਸਮਾਂ ਹੈ। ਇਸ ਯੁੱਗ ਵਿੱਚ ਪੱਥਰਾਂ ਦੇ ਨਾਲ ਲੱਕੜੀ, ਹੱਡੀਆਂ, ਪਸ਼ੂ ਖੋਲ, ਸਿੰਗ ਅਤੇ ਕੁੱਝ ਹੋਰ ਸਾਮਾਨ ਵੀ ਔਜਾਰ ਅਤੇ ਬਰਤਨ ਬਣਾਉਣ ਲਈ ਆਮ ਤੌਰ ਤ ...

ਭੌਤਿਕ ਵਿਗਿਆਨ

ਭੌਤਿਕ ਵਿਗਿਆਨ phusikḗ "ਕੁਦਰਤ ਦਾ ਗਿਆਨ", φύσις phúsis "ਕੁਦਰਤ") ਉਹ ਕੁਦਰਤੀ ਵਿਗਿਆਨ ਹੈ ਜਿਸ ਵਿੱਚ ਪਦਾਰਥ ਦਾ ਅਧਿਐਨ ਅਤੇ ਇਸਦੀ ਗਤੀ ਅਤੇ ਐਨਰਜੀ ਅਤੇ ਫੋਰਸ ਵਰਗੇ ਸਬੰਧਤ ਸੰਕਲਪਾਂ ਦੇ ਨਾਲ ਨਾਲ ਸਪੇਸਟਾਈਮ ਰਾਹੀਂ ਇਸਦਾ ਵਰਤਾਓ ਸ਼ਾਮਿਲ ਹੈ। ਸਭ ਤੋਂ ਜਿਆਦਾ ਬੁਨਿਆਦੀ ਵਿਗਿਆਨਿਕ ਵਿਸ਼ਿਆਂ ਵਿੱਚੋ ...

ਜੰਗ

ਜੰਗ ਜਾਂ ਯੁੱਧ ਮੁਲਕਾਂ ਜਾਂ ਗੈਰ-ਮੁਲਕੀ ਇਕਾਈਆਂ ਵਿਚਕਾਰ ਇੱਕ ਜੱਥੇਬੰਦ ਅਤੇ ਲੰਮਾ ਟਾਕਰਾ ਹੁੰਦਾ ਹੈ। ਇਹਦੇ ਲੱਛਣਾਂ ਵਿੱਚ ਆਮ ਤੌਰ ਉੱਤੇ ਸਿਰੇ ਦੀ ਹਿੰਸਾ, ਸਮਾਜਕ ਤੋੜ-ਫੋੜ ਅਤੇ ਮਾਲੀ ਤਬਾਹੀ ਸ਼ਾਮਲ ਹਨ। ਇਹ ਸਿਆਸੀ ਫ਼ਿਰਕਿਆਂ ਵਿਚਕਾਰ ਇੱਕ ਵਾਸਤਵਿਕ, ਮਿੱਥਿਆ ਅਤੇ ਵਿਸ਼ਾਲ ਹਥਿਆਰਬੰਦ ਬਖੇੜਾ ਹੁੰਦਾ ਹ ...

ਦੂਜੀ ਸੰਸਾਰ ਜੰਗ

ਦੂਜੀ ਸੰਸਾਰ ਜੰਗ 1939 ਤੋਂ 1945 ਤੱਕ ਚੱਲਣ ਵਾਲੀ ਸੰਸਾਰ-ਪੱਧਰ ਦੀ ਜੰਗ ਸੀ। ਲਗਪਗ 70 ਦੇਸ਼ਾਂ ਦੀਆਂ ਥਲ, ਜਲ ਅਤੇ ਹਵਾਈ ਸੈਨਾਵਾਂ ਇਸ ਯੁੱਧ ਵਿੱਚ ਸ਼ਾਮਿਲ ਸਨ।ਧੁਰੀ ਰਾਸਟਰਾਂ ਵਿੱਚ ਇੰਗਲੈਂਡ, ਫਰਾਂਸ, ਅਮਰੀਕਾ ਅਤੇ ਸੋਵੀਅਤ ਯੂਨੀਅਨ ਸ਼ਾਮਲ ਸੀ।ਇਹ 01/09/1939 ਤੋਂ 02/09/1945 ਤੱਕ ਚੱਲਿਆ ਸੀ। ਇਸ ...

ਠੰਢੀ ਜੰਗ

ਸ਼ੀਤ ਜੰਗ ਇੱਕ ਖੁੱਲੀ, ਪਰ ਤਾਂ ਵੀ ਪਾਬੰਦੀਸ਼ੁਦਾ ਸੰਘਰਸ਼ ਸੀ, ਜੋ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕਾ ਤੇ ਇਸ ਦੇ ਸਹਿਯੋਗੀ ਅਤੇ ਸੋਵੀਅਤ ਸੰਘ ਤੇ ਇਸ ਦੇ ਸਹਿਯੋਗੀ ਵਿੱਚ ਪੈਦਾ ਹੋਇਆ। ਸੰਘਰਸ਼ ਨੂੰ ਸ਼ੀਤ ਜੰਗ ਦਾ ਨਾਂ ਦਿੱਤਾ ਗਿਆ, ਕਿਉਂਕਿ ਇਹ ਮਹਾਂ-ਸ਼ਕਤੀਆਂ ਦੀਆਂ ਫੌਜਾਂ ਵਿੱਚ ਸਿੱਧੇ ਰੂਪ ਵਿੱਚ ...

ਭੰਗਾਣੀ ਦੀ ਜੰਗ

ਭੰਗਾਣੀ ਦਾ ਯੁੱਧ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਪਹਿਲਾ ਵੱਡਾ ਯੁੱਧ ਹੈ। ਇਹ ਯੁੱਧ 15 ਅਪਰੈਲ 1687 ਨੂੰ ਹੋਇਆ। ਇਸ ਤੋਂ ਪਹਿਲਾਂ ਪਹਾੜੀ ਰਾਜਿਆਂ ਨਾਲ ਛੋਟੀਆਂ ਭੇੜਾਂ ਹੁੰਦੀਆਂ ਰਹਿੰਦੀਆਂ ਸਨ, ਪਰ ਵੱਡੇ ਯੁੱਧਾਂ ਦਾ ਇਹ ਪਹਿਲਾ ਯੁੱਧ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਪਹਿਲਾ ਵੱਡਾ ਯੁੱਧ ...

ਪਹਿਲਾ ਚੀਨ-ਜਾਪਾਨ ਯੁੱਧ

ਸੰਨ 1894-95 ਈ ਵਿੱਚ ਕੋਰੀਆ ਦੀ ਉੱਤਰੀ ਸੀਮਾ ਤੇ ਯਾਲੂ ਨਦੀ ਦੇ ਮੁਹਾਨੇ ਤੇ ਚੀਨੀ ਅਤੇ ਜਪਾਨੀ ਸੈਨਾਵਾਂ ਵਿੱਚ ਇੱਕ ਜਲ-ਯੁੱਧ ਹੋਇਆ ਅਤੇ ਯੁੱਧ ਵਿੱਚ ਜਪਾਨ ਦੀ ਸੈਨਾ ਨੇ ਚੀਨ ਦੇ ਜਹਾਜ਼ੀ ਬੇੜੇ ਨੂੰ ਨਸ਼ਟ ਕਰ ਦਿੱਤਾ। ਜਿਨੇ ਵੀ ਯੁੱਧ ਹੋਏ ਸਭ ਚ ਚੀਨ ਨੂੰ ਹਰ ਮਿਲੀ। ਜਪਾਨੀ ਸੈਨਾਪਤੀ ਮਾਰਸ਼ਲ ਓਆਮਾ ਨੇ ਲ ...

ਦੂਸਰਾ ਐਂਗਲੋ-ਅਫਗਾਨ ਯੁੱਧ

ਦੂਸਰਾ ਆਂਗਲ-ਅਫਗਾਨ ਯੁੱਧ, 1878-1880 ਦੇ ਵਿੱਚ ਅਫਗਾਨਿਸਤਾਨ ਵਿੱਚ ਬਰੀਟੇਨ ਦੁਆਰਾ ਫੌਜੀ ਹਮਲਾ ਨੂੰ ਕਿਹਾ ਜਾਂਦਾ ਹੈ। 1841 ਵਿੱਚ ਹੋਈ ਸੁਲਾਹ ਅਤੇ ਉਸਦੇ ਬਾਅਦ ਬਰੀਟੀਸ਼ ਸੈਨਿਕਾਂ ਦੇ ਕਤਲ ਦਾ ਬਦਲਾ ਲੈਣ ਅਤੇ ਰੂਸ ਦੁਆਰਾ ਅਫਗਨਿਸਤਾਨ ਵਿੱਚ ਪਹੁੰਚ ਵਧਾਉਣ ਦੀ ਕਸ਼ਮਕਸ਼ ਵਿੱਚ ਇਹ ਹਮਲਾ ਆਫਗਾਨਿਸਤਾਨ ਵਿ ...

ਦੂਸਰਾ ਚੀਨ-ਜਾਪਾਨ ਯੁੱਧ

ਦੂਸਰਾ ਚੀਨ-ਜਾਪਾਨ ਯੁੱਧ ਜਾਪਾਨ ਦੀ ਸਾਮਰਾਜਵਾਦੀ ਲਾਲਸਾ ਕਾਰਨ ਸੰਨ 1937 ਵਿੱਚ ਇਹ ਯੁੱਧ ਸ਼ੁਰੂ ਹੋਇਆ। ਪਹਿਲੀ ਸੰਸਾਰ ਜੰਗ ਮਗਰੋਂ ਜਾਪਾਨ ਸੰਪੂਰਨ ਸੰਸਾਰ ਦੀ ਇੱਕ ਮਹਾਂ-ਸ਼ਕਤੀ ਬਣ ਗਿਆ ਸੀ। ਉਸ ਨੇ ਆਪਣੀ ਸਾਮਰਾਜਵਾਦੀ ਨੀਤੀ ਨੂੰ ਖੁਲ੍ਹੇ ਰੂਪ ਵਿੱਚ ਅਪਨਾਉਣਾ ਸ਼ੁਰੂ ਕਰ ਦਿਤਾ। ਉਸ ਨੇ ਕੋਰੀਆ ਅਤੇ ਫਾਰਮ ...

ਮੱਲ-ਯੁੱਧ

ਮੱਲ-ਯੁੱਧ ਮੱਲ-ਯੁੱਧ ਭਾਰਤ ਦਾ ਇੱਕ ਰਵਾਇਤੀ ਕੁਸ਼ਤੀ ਦਾ ਰੂਪ ਹੈ। ਭਾਰਤ ਦੇ ਇਲਾਵਾ ਇਹ ਪਾਕਿਸਤਾਨ, ਬੰਗਲਾਦੇਸ਼ ਅਤੇ ਸ਼ਿਰੀਲੰਕਾ ਵਿੱਚ ਵੀ ਪ੍ਰਚੱਲਤ ਸੀ। ਇਹ ਦੱਖਣੀਪੂਰਬੀ ਏਸ਼ੀਆਈ ਕੁਸ਼ਤੀ ਦੀਆਂ ਸ਼ੈਲੀਆਂ ਜਿਵੇਂ ਨਾਬਨ ਦਾ ਨਜ਼ਦੀਕ ਸੰਬੰਧੀ ਹੈ।

ਯੁੱਧ ਦੀ ਕਲਾ

ਯੁੱਧ ਦੀ ਕਲਾ ਮਿਲਟਰੀ ਸੰਬੰਧੀ ਇੱਕ ਚੀਨੀ ਲਿਖਤ ਹੈ ਜਿਸਦਾ ਲੇਖਕ ਸੁਨ ਤਸੂ ਨੂੰ ਮੰਨਿਆ ਜਾਂਦਾ ਹੈ। ਇਹ ਲਿਖਤ 13 ਭਾਗਾਂ ਵਿੱਚ ਵੰਡੀ ਹੋਈ ਜਿਹਨਾਂ ਵਿੱਚੋਂ ਹਰ ਭਾਗ ਯੁੱਧ ਦੇ ਵੱਖ-ਵੱਖ ਪਹਿਲੂਆਂ ਨਾਲ ਸਬੰਧਿਤ ਹੈ। ਇਹ ਮਿਲਟਰੀ ਸੰਬੰਧੀ ਚੀਨ ਦਾ 7 ਮਸ਼ਹੂਰ ਲਿਖਤਾਂ ਵਿੱਚ ਸਭ ਤੋਂ ਮਹੱਤਵਪੂਰਨ ਹੈ। ਇਹ ਕਿਤਾ ...

ਅਫਗਾਨਿਸਤਾਨ ਵਿੱਚ ਯੁੱਧ (2001–14)

ਅਫਗਾਨਿਸਤਾਨ ਯੁੱਧ ਅਫਗਾਨਿਸਤਾਨੀ ਚਰਮਪੰਥੀ ਗੁਟ ਤਾਲਿਬਾਨ, ਅਲ ਕਾਇਦਾ ਅਤੇ ਇਨ੍ਹਾਂ ਦੇ ਸਹਾਇਕ ਸੰਗਠਨ ਅਤੇ ਨਾਟੋ ਦੀ ਫੌਜ ਦੇ ਵਿੱਚ ਸੰਨ 2001 ਵਿੱਚ ਹੋਈ ਲੜਾਈ ਨੂੰ ਕਿਹਾ ਜਾਂਦਾ ਹੈ। ਇਸ ਲੜਾਈ ਦਾ ਮਕਸਦ ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਨੂੰ ਸਿੱਟ ਕੇ ਉਥੋਂ ਦੇ ਇਸਲਾਮੀ ਚਰਮਪੰਥੀਆਂ ਨੂੰ ਖ਼ਤਮ ਕਰਣਾ ...

ਭਾਰਤ-ਪਾਕਿਸਤਾਨ ਯੁੱਧ (1971)

1971 ਦੀ ਭਾਰਤ-ਪਾਕਿ ਯੁੱਧ ਇਹ ਯੁੱਧ 3 ਦਸੰਬਰ 1971 ਨੂੰ ਭਾਰਤ ਅਤੇ ਪਾਕਿਸਤਾਨ ਵਿੱਚ ਹੋਇਆ। ਭਾਰਤੀ ਫੌਜ ਦੀ ਅਗਵਾਈ ਜਨਰਲ ਜਗਜੀਤ ਸਿੰਘ ਅਰੋੜਾ ਅਤੇ ਪਾਕਿਸਤਾਨ ਫੌਜ ਦੀ ਅਗਵਾਈ ਜਰਨਲ ਅਮੀਰ ਅਬਦੁਲਾ ਖਾਨ ਨਿਆਜ਼ੀ ਕਰ ਰਹੇ ਸਨ ਤੇ ਭਾਰਤੀ ਫੌਜ ਨੇ ਚੌਤਰਫਾ ਹਮਲਾ ਕਰ ਕੇ ਪਾਕਿਸਤਾਨੀ ਫੌਜ ਦੀਆਂ ਅਨੇਕਾਂ ਬਟਾਲ ...

ਅਨੁਕੂਲ ਇਤਿਹਾਸ

ਕੁਆਂਟਮ ਮਕੈਨਿਕਸ ਅੰਦਰ, ਅਨੁਕੂਲ ਇਤਿਹਾਸ ਦ੍ਰਿਸ਼ਟੀਕੋਣ ਦਾ ਮੰਤਵ ਪ੍ਰਪਰਾਗਤ ਕੌਪਨਹੀਗਨ ਵਿਆਖਿਆ ਦਾ ਸਰਵਸਧਾਰੀਕਤਨ ਕਰਦੇ ਹੋਏ ਅਤੇ ਕੁਆਂਟਮ ਬ੍ਰਹਿਮੰਡ ਵਿਗਿਆਨ ਦੀ ਇੱਕ ਕੁਦਰਤੀ ਵਿਆਖਿਆ ਮੁਹੱਈਆ ਕਰਵਾਉਂਦੇ ਹੋਏ ਇੱਕ ਮਾਡਰਨ ਕੁਆਂਟਮ ਮਕੈਨਿਕਸ ਦੀ ਵਿਆਖਿਆ ਦੇਣਾ ਹੈ। ਕੁਆਂਟਮ ਮਕੈਨਿਕਸ ਦੀ ਇਹ ਵਿਆਖਿਆ ਇੱ ...

ਦੁਨੀਆ ਦਾ ਇਤਿਹਾਸ

ਵਿਸ਼ਵ ਦਾ ਇਤਿਹਾਸ, ਜਿਸਦੀ ਸ਼ੁਰੂਆਤ ਪੱਥਰ ਯੁੱਗ ਵਿੱਚ ਸ਼ੁਰੂ ਹੁੰਦੀ ਹੈ। ਇਹ ਪ੍ਰਿਥਵੀ ਗ੍ਰਹਿ ਦੇ ਇਤਿਹਾਸ ਤੋਂ ਅਲੱਗ ਹੈ ਅਤੇ ਇਸ ਵਿੱਚ ਪ੍ਰਚੀਨ ਕਾਲ ਤੋਂ ਲੈ ਕੇ ਹੁਣ ਤੱਕ ਦੇ ਪੁਰਾਤਾਤਵਿਕ ਅਤੇ ਲਿਖੇ ਹੋਏ ਰਿਕਾਰਡਾਂ ਦਾ ਅਧਿਐਨ ਸ਼ਾਮਿਲ ਹੈ। ਪ੍ਰਚੀਨ ਰਿਕਾਰਡ ਇਤਿਹਾਸ ਦੀ ਸ਼ੁਰੂਆਤ ਲਿਖਣ ਕਲਾ ਦੀ ਕਾਢ ...

ਮਾਰਕਸ ਦੀ ਇਤਿਹਾਸ ਦੀ ਥਿਊਰੀ

ਇਤਿਹਾਸਕ ਪਦਾਰਥਵਾਦ ਦੀ ਮਾਰਕਸੀ ਥਿਊਰੀ ਮਨੁੱਖੀ ਸਮਾਜ ਨੂੰ ਕਿਸੇ ਵੀ ਦਿੱਤੇ ਵੇਲੇ ਤੇ ਬੁਨਿਆਦੀ ਤੌਰ ਤੇ ਪਦਾਰਥਿਕ ਹਾਲਤਾਂ - ਦੂਜੇ ਸ਼ਬਦਾਂ ਵਿੱਚ ਉਹ ਰਿਸ਼ਤੇ, ਜੋ ਲੋਕ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਰੋਟੀ, ਕੱਪੜੇ ਅਤੇ ਮਕਾਨ ਵਰਗੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਦੂਜੇ ਨਾਲ ਬਣਾਉਂਦੇ ਹ ...

ਅਮਰੀਕਾ ਦਾ ਇਤਿਹਾਸ

ਅਮਰੀਕਾ ਦਾ ਇਤਿਹਾਸ ਉੱਤਰੀ ਅਮਰੀਕਾ ਦੇ ਇੱਕ ਦੇਸ਼ ਅਮਰੀਕਾ ਵਿੱਚ ਵਾਪਰੇ ਵਾਕਿਆਂ ਦਾ ਬਿਆਨ ਹੈ। 1492 ਵਿੱਚ ਕੋਲੰਬਸ ਦੀ ਨਵੇਂ ਸੰਸਾਰ ਵੱਲ ਦੀ ਪਹਿਲੇ ਸਮੁੰਦਰੀ ਸਫ਼ਰ ਤੋਂ ਬਾਅਦ ਹੋਰ ਕਈ ਖੋਜੀ ਉਹਦੇ ਰਾਹ ਉੱਤੇ ਚੱਲੇ ਅਤੇ ਫ਼ਲੌਰਿਡਾ ਉੱਤੇ ਅਮਰੀਕੀ ਦੱਖਣ-ਪੱਛਮ ਵਿੱਚ ਅਬਾਦ ਹੋ ਗਏ। ਪੂਰਬੀ ਤੱਟ ਨੂੰ ਅਬਾਦ ...

ਕੁਆਂਟਮ ਮਕੈਨਿਕਸ ਦਾ ਇਤਿਹਾਸ

ਪ੍ਰਕਾਸ਼ ਦੀ ਤਰੰਗ ਫਿਤਰਤ ਵਿੱਚ ਵਿਗਿਆਨਿਕ ਪੁੱਛਗਿੱਛ 17ਵੀਂ ਅਤੇ 18ਵੀਂ ਸਦੀਆਂ ਅੰਦਰ ਓਦੋਂ ਸ਼ੁਰੂ ਹੋ ਗਈ ਸੀ, ਜਦੋਂ ਰੌਬ੍ਰਟ ਹੁੱਕ, ਕ੍ਰਿਸਚਨ ਹੂਈਜਨਸ ਅਤੇ ਲੀਓਨਹਾਰਡ ਇਲੁਰ ਵਰਗੇ ਵਿਗਿਆਨੀਆਂ ਨੇ ਪ੍ਰਯੋਗਿਕ ਨਿਰੀਖਣਾਂ ਉੱਤੇ ਅਧਾਰਿਤ ਪ੍ਰਕਾਸ਼ ਦੀ ਇੱਕ ਵੇਵ ਥਿਊਰੀ ਦਾ ਪ੍ਰਸਤਾਵ ਰੱਖਿਆ ਸੀ। 803 ਵਿੱਚ ...

ਸਪੈਸ਼ਲ ਰਿਲੇਟੀਵਿਟੀ ਦਾ ਇਤਿਹਾਸ

ਸਪੈਸ਼ਲ ਰਿਲੇਟੀਵਿਟੀ ਦਾ ਇਤਿਹਾਸ ਬਹੁਤ ਸਾਰੇ ਸਿਧਾਂਤਿਕ ਨਤੀਜਿਆਂ ਅਤੇ ਅਲਬ੍ਰਟ ਏ ਮਾਈਕਲਸ, ਹੈਨਰੀ ਲੌਰੰਟਜ਼, ਹੈਨਰੀ ਪੋਆਇਨਕੇਅਰ ਅਤੇ ਹੋਰਾਂ ਦੁਆਰਾ ਕੱਢੀਆਂ ਅਨੁਭਵ ਸਿੱਧ ਖੋਜਾਂ ਭਰਪੂਰ ਹੈ। ਇਹ ਆਈਨਸਟਾਈਨ ਦੁਆਰਾ ਪ੍ਰਸਤਾਵਿਤ ਸਪੈਸ਼ਲ ਰਿਲੇਟੀਵਿਟੀ ਦੀ ਥਿਊਰੀ ਬਿ ਜਾ ਕੇ ਮੁੱਕਿਆ ਹੈ ਅਤੇ ਅਗਲੇ ਕੰਮ ਮੈ ...

ਪੰਜਾਬੀ ਸਾਹਿਤ ਦਾ ਇਤਿਹਾਸ

ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →